🌐 ਭਾਸ਼ਾ
'Olelo Hawai'iAfaan Oromoobahasa IndonesiaBrezhonegCebuanoChamorroChichewachiShonaChongthuCiyawoDanskDeutschEestiEnglishEspañolEsperantoeʋegbeFrançaisHausaHrvatskiIgboIlocanoItalianoKikuyuKiswahiliKiyombiKreyòl AyisyenLatinaLatviešulietuviųLingálaLugandaMagyarMahasuiMāoriNederlandsNorskPohnpeianPolskiPortuguêsQach’abelRomaniRomânăSetswanaShqipsrpski jezikSuomiSvenskaTagalogTiếng ViệtTonganTwiTürkçeYorùbáÍslenskaČeštinaбеларускаяБългарскиРусскийУкраїнськаעבריתئۇيغۇرچەاردوالعربيةفارسیكوردی سۆرانیअहिराणी‎नेपालीभद्रवाही‎मराठीमानक हिन्दी‎संस्कृत भाषाहरियाणवी‎অসমীয়াবাংলাਪੰਜਾਬੀગુજરાતીଓଡ଼ିଆ‎தமிழ்తెలుగుಕನ್ನಡമലയാളംไทยဗမာἙλληνική中文日本語한국어+ ਸਾਰੀਆਂ ਭਾਸ਼ਾਵਾਂ
See More Jesus
ਪੰਜਾਬੀ

ਯਿਸੂ ਕੌਣ ਹੈ? — ਇਸ ਨੂੰ ਜੀਵਨ ਵਿੱਚ ਉਤਾਰਨਾ — ਬਾਈਬਲ ਕਵਿਜ਼

ਬਾਈਬਲ ਕਵਿਜ਼

ਯਿਸੂ ਕੌਣ ਹੈ? — ਇਸ ਨੂੰ ਜੀਵਨ ਵਿੱਚ ਉਤਾਰਨਾ — ਬਾਈਬਲ ਕਵਿਜ਼

ਹੇਠਾਂ ਦਿੱਤੇ ਹਰੇਕ ਹਵਾਲੇ ਲਈ, ਚੁਣੋ ਕਿ ਉਹ ਆਇਤ ਕੀ ਸਿਖਾਉਂਦੀ ਹੈ। ਤੁਹਾਡਾ ਸਕੋਰ ਅੰਤ ਵਿੱਚ ਦਿਖਾਈ ਦੇਵੇਗਾ।

ਇਹ ਦਰਜਾਬੰਦੀ ਵਾਲੀ ਕੁਇਜ਼ ਹੈ। ਆਪਣੇ ਮਿਨਿਸਟਰੀ ਸਰਟੀਫਿਕੇਟ ਆਫ਼ ਐਂਡੋਰਸਮੈਂਟ ਵੱਲ ਕ੍ਰੈਡਿਟ ਹਾਸਲ ਕਰਨ ਲਈ ਇਸ ਨੂੰ ਪਾਸ ਕਰੋ।

ਯੂਹੰਨਾ ਦੀ ਇੰਜੀਲ 10:27 — ਮੇਰੀਆਂ ________ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ।
ਭੇਡਾਂ
ਸੰਸਾਰ
ਹੈਕਲ
ਰਸੂਲਾਂ ਦੇ ਕਰਤੱਬ 5:41 — ਉਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ________ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚਲੇ ਗਏ।
ਗਵਾਹੀ
ਯੋਗ
ਆਸ
ਯੂਹੰਨਾ ਦੇ ਪਰਕਾਸ਼ ਦੀ ਪੋਥੀ 1:8 — ਮੈਂ ________ ਅਤੇ ਓਮੇਗਾ ਹਾਂ, ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ।
ਥੂਆਤੀਰੇ
ਅਲਫਾ
ਦਰਬੇ
ਯੂਹੰਨਾ ਦੀ ਪਹਿਲੀ ਪੱਤ੍ਰੀ 3:2 — ਹੇ ________, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ।
ਬਹੁਮੁੱਲੇ
ਖ਼ਾਸ
ਪਿਆਰਿਓ
ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ 13:12 — ਇਸ ਵੇਲੇ ਤਾਂ ਅਸੀਂ ________ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਸਮੇਂ ਆਹਮੋਂ-ਸਾਹਮਣੇ ਵੇਖਾਂਗੇ। ਇਸ ਵੇਲੇ ਮੈਂ ਕੁਝ ਜਾਣਦਾ ਹਾਂ ਪਰ ਓਸ ਵੇਲੇ ਉਹੋ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ ਹਾਂ।
ਨਿਰਾਦਰ
ਡਾਕੂਆਂ
ਸ਼ੀਸ਼ੇ
ਯੂਹੰਨਾ ਦੀ ਇੰਜੀਲ 5:39 — ਤੁਸੀਂ ਇਹ ਸੋਚ ਕੇ ਪਵਿੱਤਰ ________ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ!
ਹੁਕਮਾਂ
ਨਬੀਆਂ
ਗ੍ਰੰਥਾਂ
ਫਿਲਿੱਪੀਆਂ ਨੂੰ 3:13 — ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ________ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ,
ਪਿਛਲੀਆਂ
ਨਵੀਆਂ
ਚੰਗੀਆਂ

← ਅਧਿਐਨ ਵੱਲ ਵਾਪਸ ਜਾਓ