ਬਾਈਬਲ ਚੰਗੇ ਅਤੇ ਬੁਰੇ ਬਾਰੇ ਕੀ ਆਖਦੀ ਹੈ? — ਬੁਨਿਆਦ — ਬਾਈਬਲ ਕਵਿਜ਼
ਹੇਠਾਂ ਦਿੱਤੇ ਹਰੇਕ ਹਵਾਲੇ ਲਈ, ਚੁਣੋ ਕਿ ਉਹ ਆਇਤ ਕੀ ਸਿਖਾਉਂਦੀ ਹੈ। ਤੁਹਾਡਾ ਸਕੋਰ ਅੰਤ ਵਿੱਚ ਦਿਖਾਈ ਦੇਵੇਗਾ।
ਇਹ ਦਰਜਾਬੰਦੀ ਵਾਲੀ ਕੁਇਜ਼ ਹੈ। ਆਪਣੇ ਮਿਨਿਸਟਰੀ ਸਰਟੀਫਿਕੇਟ ਆਫ਼ ਐਂਡੋਰਸਮੈਂਟ ਵੱਲ ਕ੍ਰੈਡਿਟ ਹਾਸਲ ਕਰਨ ਲਈ ਇਸ ਨੂੰ ਪਾਸ ਕਰੋ।
ਇਬਰਾਨੀਆਂ ਨੂੰ 5:14 — ਪਰ ਅੰਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ________ ਇੰਦਰੀਆਂ ਅਭਿਆਸ ਦੇ ਕਾਰਨ ਭਲੇ ਬੁਰੇ ਦੀ ਪਹਿਚਾਣ ਕਰਨ ਵਿੱਚ ਜਾਣਕਾਰ ਹੋ ਗਈਆਂ ਹਨ।
ਗਿਆਨ
ਸਰੀਰ
ਬੰਨ੍ਹਿਆ
ਬਿਵਸਥਾ ਸਾਰ 30:15 — ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ________, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ।
ਭਲਿਆਈ
ਗਵਾਹੀ
ਭਰੋਸਾ
ਯਿਰਮਿਯਾਹ 4:22 — ਮੇਰੀ ਪਰਜਾ ਤਾਂ ਮੂਰਖ ਹੈ, ਉਹ ਮੈਨੂੰ ਨਹੀਂ ਜਾਣਦੀ। ਉਹ ਮੂਰਖ ਬੱਚੇ ਹਨ, ਉਹਨਾਂ ਨੂੰ ਕੋਈ ਸਮਝ ਨਹੀਂ। ਉਹ ਬੁਰਿਆਈ ਕਰਨ ਵਿੱਚ ________ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।
ਸਚਿਆਈ
ਬੁੱਧਵਾਨ
ਜੁਆਨ
ਕਹਾਉਤਾਂ 24:8 — ਜਿਹੜਾ ________ ਸੋਚਦਾ ਹੈ, ਲੋਕ ਉਹ ਨੂੰ ਸਾਜਸ਼ੀ ਆਖਣਗੇ।
ਬੁਰਿਆਈ
ਸਮੁੰਦਰ
ਲੋਭੀ
ਯਿਰਮਿਯਾਹ 13:23 — ਭਲਾ, ਕੂਸ਼ੀ ਆਪਣੀ ਖੱਲ ਨੂੰ, ਜਾਂ ________ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈਂ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ!
ਚੀਤਾ
ਲੁਕਾਓ
ਗਾਹੁਣਾ
ਕਹਾਉਤਾਂ 4:18 — ਪਰ ਧਰਮੀਆਂ ਦਾ ਰਾਹ ਫ਼ਜ਼ਰ ਦੇ ਚਾਨਣ ________ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।
ਸੋਨੇ
ਵਡਿਆਈ
ਵਰਗਾ
ਉਤਪਤ 3:1 — ________ ਸਭ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ, ਚਲਾਕ ਸੀ ਅਤੇ ਉਸ ਨੇ ਇਸਤਰੀ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ-ਮੁੱਚ ਆਖਿਆ ਹੈ ਕਿ ਬਾਗ਼ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਓ?
ਸੱਪ
ਕੁੜੀ
ਬੁਰਜ
ਉਤਪਤ 3:6 — ਜਦ ਇਸਤਰੀ ਨੇ ਵੇਖਿਆ ਕਿ ਉਸ ਰੁੱਖ ਦਾ ਫਲ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਸ ਰੁੱਖ ਦਾ ਫਲ ਬੁੱਧ ਦੇਣ ਦੇ ਯੋਗ ਹੈ ਤਾਂ ਉਸ ਨੇ ਉਹ ਦੇ ਫਲ ਨੂੰ ਲਿਆ ਤੇ ਆਪ ਖਾਧਾ ਅਤੇ ਆਪਣੇ ________ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।
ਪਤੀ
ਅਵਾਜ਼
ਭੈਣ
ਉਤਪਤ 3:9 — ਤਦ ਯਹੋਵਾਹ ਪਰਮੇਸ਼ੁਰ ਨੇ ________ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ?
ਨੂਹ
ਆਦਮ
ਨਾਹੋਰ
ਉਤਪਤ 3:22 — ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਮਨੁੱਖ ਭਲੇ ਬੁਰੇ ਦੀ ਸਮਝ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ________ ਰਹੇ।
ਸ਼ਾਮ
ਜੀਉਂਦਾ
ਕਾਲ
ਉਤਪਤ 8:20 — ਤਦ ________ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਬਲੀਆਂ ਚੜ੍ਹਾਈਆਂ।
ਨੂਹ
ਯਰਦ
ਬਾਸਮਥ
ਕਹਾਉਤਾਂ 1:33 — ਪਰ ਜੋ ਮੇਰੀ ਸੁਣਦਾ ਹੈ, ਉਹ ਸੁੱਖ ਨਾਲ ਰਹੇਗਾ ਅਤੇ ________ ਤੋਂ ਨਿਡਰ ਹੋ ਕੇ ਸ਼ਾਂਤੀ ਨਾਲ ਵੱਸੇਗਾ।
ਬਿਪਤਾ
ਸਿੱਖਿਆ
ਮੂਰਖਤਾਈ
ਯਸਾਯਾਹ 26:3 — ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ________ ਤੇਰੇ ਉੱਤੇ ਹੈ।
ਬਦਲਾ
ਭਰੋਸਾ
ਵਿਅਰਥ
ਰਸੂਲਾਂ ਦੇ ਕਰਤੱਬ 8:32 — ਪਵਿੱਤਰ ਗ੍ਰੰਥ ਦਾ ਹਿੱਸਾ ਜੋ ਉਹ ਪੜ੍ਹ ਰਿਹਾ ਸੀ, ਸੋ ਇਹ ਸੀ, ਉਹ ________ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ!
ਭੀੜ
ਭੇਡ
ਬਿਧੀਆਂ
← ਅਧਿਐਨ ਵੱਲ ਵਾਪਸ ਜਾਓ