🌐 ਭਾਸ਼ਾ
'Olelo Hawai'iAfaan Oromoobahasa IndonesiaBrezhonegCebuanoChamorroChichewachiShonaChongthuCiyawoDanskDeutschEestiEnglishEspañolEsperantoeʋegbeFrançaisHausaHrvatskiIgboIlocanoItalianoKikuyuKiswahiliKiyombiKreyòl AyisyenLatinaLatviešulietuviųLingálaLugandaMagyarMahasuiMāoriNederlandsNorskPohnpeianPolskiPortuguêsQach’abelRomaniRomânăSetswanaShqipsrpski jezikSuomiSvenskaTagalogTiếng ViệtTonganTwiTürkçeYorùbáÍslenskaČeštinaбеларускаяБългарскиРусскийУкраїнськаעבריתئۇيغۇرچەاردوالعربيةفارسیكوردی سۆرانیअहिराणी‎नेपालीभद्रवाही‎मराठीमानक हिन्दी‎संस्कृत भाषाहरियाणवी‎অসমীয়াবাংলাਪੰਜਾਬੀગુજરાતીଓଡ଼ିଆ‎தமிழ்తెలుగుಕನ್ನಡമലയാളംไทยဗမာἙλληνική中文日本語한국어+ ਸਾਰੀਆਂ ਭਾਸ਼ਾਵਾਂ
See More Jesus
ਪੰਜਾਬੀ

ਯਿਸੂ ਕੌਣ ਹੈ? — ਭਾਗ 2 — ਬਾਈਬਲ ਕਵਿਜ਼

ਬਾਈਬਲ ਕਵਿਜ਼

ਯਿਸੂ ਕੌਣ ਹੈ? — ਭਾਗ 2 — ਬਾਈਬਲ ਕਵਿਜ਼

ਹੇਠਾਂ ਦਿੱਤੇ ਹਰੇਕ ਹਵਾਲੇ ਲਈ, ਚੁਣੋ ਕਿ ਉਹ ਆਇਤ ਕੀ ਸਿਖਾਉਂਦੀ ਹੈ। ਤੁਹਾਡਾ ਸਕੋਰ ਅੰਤ ਵਿੱਚ ਦਿਖਾਈ ਦੇਵੇਗਾ।

ਇਹ ਦਰਜਾਬੰਦੀ ਵਾਲੀ ਕੁਇਜ਼ ਹੈ। ਆਪਣੇ ਮਿਨਿਸਟਰੀ ਸਰਟੀਫਿਕੇਟ ਆਫ਼ ਐਂਡੋਰਸਮੈਂਟ ਵੱਲ ਕ੍ਰੈਡਿਟ ਹਾਸਲ ਕਰਨ ਲਈ ਇਸ ਨੂੰ ਪਾਸ ਕਰੋ।

ਜ਼ਕਰਯਾਹ 6:12 — ਅਤੇ ਤੂੰ ਉਹ ਨੂੰ ਆਖ ਕਿ ________ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਦੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ, ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ।
ਕੌਮਾਂ
ਦਿਨਾਂ
ਸੈਨਾਂ
ਉਤਪਤ 14:18 — ਤਦ ________ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ।
ਯਾਮੀਨ
ਤੋਲਾ
ਸ਼ਾਲੇਮ
ਇਬਰਾਨੀਆਂ ਨੂੰ 7:1 — ਅਤੇ ਇਹ ________ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ।
ਮਲਕਿਸਿਦਕ
ਇਸਕਰਿਯੋਤੀ
ਬੈਤਅਨੀਆ
ਮੱਤੀ ਦੀ ਇੰਜੀਲ 26:26 — ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ________ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ।
ਚੇਲਿਆਂ
ਅਚਰਜ਼
ਹੁਕਮਾਂ
ਉਤਪਤ 49:10 — ਯਹੂਦਾਹ ਤੋਂ ________ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ।
ਟੋਕਰੀ
ਆੱਸਾ
ਬਾਂਝ
ਯੂਹੰਨਾ ਦੇ ਪਰਕਾਸ਼ ਦੀ ਪੋਥੀ 22:16 — ਮੈਂ ਯਿਸੂ ਨੇ ਕਲੀਸਿਯਾਵਾਂ ਦੇ ਲਈ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਭੇਜਿਆ ਹੈ। ਮੈਂ ਦਾਊਦ ਦੀ ਜੜ੍ਹ ਅਤੇ ਅੰਸ ਹਾਂ। ਮੈਂ ________ ਦਾ ਚਮਕਦਾ ਤਾਰਾ ਹਾਂ।
ਭੇਡਾਂ
ਕੌਮ
ਸਵੇਰ
ਮੱਤੀ ਦੀ ਇੰਜੀਲ 3:16 — ਜਦ ਯਿਸੂ ਬਪਤਿਸਮਾ ਲੈਣ ਤੋਂ ਬਾਅਦ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ________ ਵਾਂਗੂੰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਦੇਖਿਆ।
ਘੁੱਗੀ
ਵੱਖਰਾ
ਖਾਂਦੇ-ਪੀਂਦੇ
ਯੂਹੰਨਾ ਦੀ ਇੰਜੀਲ 14:26 — ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਮ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ________ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।”
ਪਾਰ
ਆਦਰ
ਯਾਦ
ਅਫ਼ਸੀਆਂ ਨੂੰ 4:4 — ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ________ ਵਿੱਚ ਸੱਦੇ ਗਏ!
ਗਿਆਨ
ਆਸ
ਸਰੀਰ
ਇਬਰਾਨੀਆਂ ਨੂੰ 8:1 — ਹੁਣ ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਨ੍ਹਾਂ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਸਵਰਗ ਉੱਤੇ ਅੱਤ ਮਹਾਨ ਪਰਮੇਸ਼ੁਰ ਦੇ ________ ਦੇ ਸੱਜੇ ਪਾਸੇ ਬਿਰਾਜਮਾਨ ਹੈ।
ਪੈਰਾਂ
ਸਿੰਘਾਸਣ
ਸਿੱਖਿਆ
ਜ਼ਬੂਰ 110:1 — ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ________ ਨਾ ਕਰ ਦਿਆਂ।
ਗੱਦੀ
ਚੌਂਕੀ
ਪੌੜੀ

← ਅਧਿਐਨ ਵੱਲ ਵਾਪਸ ਜਾਓ